18 ਘੰਟੇ ਪੁਲੀਸ ਹਿਰਾਸਤ ‘ਚ ਰਹਿਣ ਪਿੱਛੋਂ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਿਆ ‘ਆਪ’ ਪੰਜਾਬ ਦਾ ਵਫ਼ਦ

ਲਖੀਮਪੁਰ ਦੇ ਧੌਰਹਿਰਾ ਪਿੰਡ ‘ਚ ‘ਸ਼ਹੀਦ’ ਕਿਸਾਨ ਨਛੱਤਰ ਸਿੰਘ ਦੇ ਪਰਿਵਾਰ ਦੇ ਦੁੱਖ ‘ਚ ਹੋਏ ਸ਼ਰੀਕ -ਕੇਜਰੀਵਾਲ ਨੇ ਫ਼ੋਨ ‘ਤੇ ਵੰਡਾਇਆ ਦੁੱਖ ਅਤੇ ਦਿੱਤਾ ਹਰ ਸੰਭਵ ਮਦਦ ਦਾ ਭਰੋਸਾ – ਵਫ਼ਦ ਨੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ -ਪੀੜਤ ਪਰਿਵਾਰਾਂ ਅਤੇ ਕਿਸਾਨ ਅੰਦੋਲਨ ਨਾਲ ਡੱਟ ਕੇ ਖੜੀ ਹੈ ਆਮ ਆਦਮੀ ਪਾਰਟੀ: … Continue reading 18 ਘੰਟੇ ਪੁਲੀਸ ਹਿਰਾਸਤ ‘ਚ ਰਹਿਣ ਪਿੱਛੋਂ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਿਆ ‘ਆਪ’ ਪੰਜਾਬ ਦਾ ਵਫ਼ਦ